Gatka history

Awards & Honors

ਪੁਰਸਕਾਰ ਅਤੇ ਇਨਾਮ

ਮੈਡਲ ਅਤੇ ਦਰਜਾਬੰਦੀ

Gold Medal

ਗੋਲਡ ਮੈਡਲ

ਇਕ ਮੁਕਾਬਲੇ ਦਾ ਜੇਤੂ ਖਿਡਾਰੀ ਉਸ ਇਵੈਂਟ/ਚੈਂਪੀਅਨਸ਼ਿਪ ਦਾ ਗੋਲਡ ਮੈਡਲਿਸਟ ਹੋਵੇਗਾ।

Silver Medal

ਸਿਲਵਰ ਮੈਡਲ

ਫਾਈਨਲ ਮੁਕਾਬਲੇ ਵਿਚ ਹਾਰਨ ਵਾਲਾ ਸਿਲਵਰ ਮੈਡਲਿਸਟ/ਰਨਰ ਅਪ ਹੋਵੇਗਾ।

Bronze Medal

ਬੋਨਜ਼ ਮੈਡਲ

ਸੈਮੀਫਾਈਨਲ ਹਾਰਨ ਵਾਲੇ ਖਿਡਾਰੀ ਬੋਨਜ਼ ਮੈਡਲਿਸਟ ਹੋਣਗੇ।

ਸਾਫ ਸੁਥਰੀ ਖੇਡ ਅਵਾਰਡ (Clean Play Awards)

Fair Play Award

ਫੇਅਰ ਪਲੇ ਅਵਾਰਡ

ਇਸ ਦਾ ਉਦੇਸ਼ ਸਟੇਟ ਚੈਂਪੀਅਨਸ਼ਿਪ /ਟੂਰਨਾਮੈਂਟ ਦੇ ਦੌਰਾਨ ਸਪੋਰਟਸਮੈਨਸ਼ਿਪ ਨੂੰ ਉਤਸ਼ਾਹਿਤ ਕਰਨਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਸਹੀ ਖੇਡ ਖੇਡਣ ਲਈ ਉਤਸ਼ਾਹਿਤ ਕਰਨਾ ਹੈ। ਇਹ ਕਿਸੇ ਟੀਮ ਨੂੰ ਚੰਗੀ ਸਮਝ, ਪ੍ਰਤੱਖ ਦੋਸਤੀ ਅਤੇ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀਆਂ ਟੀਮਾਂ ਨਾਲ ਨਿਰਪੱਖ ਖੇਡ ਦਿਖਾਉਣ ਲਈ ਦਿੱਤਾ ਜਾਵੇਗਾ।

Shastar Master Award

ਸ਼ਸਤਰ ਮਾਸਟਰ ਅਵਾਰਡ

ਮੁਕਾਬਲੇ ਵਿਚ ਇਕ ਖਿਡਾਰੀ ਨੂੰ ਉਸਦੀ ਸਮੁੱਚੀ ਪ੍ਰਾਪਤੀ, ਪਹਿਰਾਵੇ ਅਤੇ ਵਿਹਾਰ ਦੇ ਆਧਾਰ ਤੇ ਦਿੱਤਾ ਜਾਵੇਗਾ।

Shastar Award

ਸ਼ਸਤਰ ਅਵਾਰਡ

ਸ਼ਸਤਰ ਅਵਾਰਡ ਉਸਦੀ ਕੌਮੀ ਪ੍ਰਤੀਯੋਗਤਾ ਦੀਆਂ ਸਮੁੱਚੀਆਂ ਸਰਬੋਤਮ ਪ੍ਰਾਪਤੀਆਂ ਅਤੇ ਵਿਹਾਰ ਦੇ ਆਧਾਰ ਤੇ ਦਿੱਤੇ ਜਾਣਗੇ। ਇਹ ਪੁਰਸਕਾਰ ਖਿਡਾਰੀ ਲਈ ਪੁਰਸ਼ ਸ਼ਸਤਰ ਅਤੇ ਮਹਿਲਾ ਸ਼ਸਤਰ ਵਜੋਂ ਦਿੱਤਾ ਜਾਵੇਗਾ।

ਪੁਰਸ਼ ਸ਼ਸਤਰਮਹਿਲਾ ਸ਼ਸਤਰ